• Home
  • Login
  • Content
    Hindi
    English
    Marathi
    Gujarati
    Kananda
    Urdu
    Bengali
    Odia
    Punjabi
    Tamil
    Telugu
    View All
  • Contribute
  • Resources
    Low Tech
    Covid-19
  • Stories
  • ASER
  • Blog

Home Special Packs Punjab Stories Level 2

Punjabi
ਖੂਹ ਦੀ ਕਹਾਣੀ
ਬੱਚਿਓ! ਤੁਹਾਨੂੰ ਪਤਾ ਹੈ ਕਿ ਖੂਹ ਵੀ ਬੋਲਦੇ ਹਨ?ਇਹ ਜਾਣਨ ਲਈ ਅਸੀਂ ਪੜਦੇ ਹਾਂ ਸੀਮਾ ਦੇ ਪਿੰਡ ਦੇ ਖੂਹ ਦੀ ਕਹਾਣੀ| (Children! Did you know that wells also speak? To learn more about this let's read the story of the well in Seema's village.)
Punjabi
ਜੰਗਲ ਅਤੇ ਆਦਮੀ
ਜੰਗਲੀ ਜੀਵਨ ਅਤੇ ਮਨੁੱਖੀ ਜੀਵਨ ਵਿੱਚ ਅੰਤਰ, ਆਓ ਸਮਝੀਏ ਜੰਗਲ ਅਤੇ ਆਦਮੀ (What is the difference between wildlife and human life? Let's read more to find out.)
Punjabi
ਕਾਂ ਦੀ ਪਿਆਸ ਬੁਝ ਗਈ
ਜੇ ਧਰਤੀ 'ਤੇ ਪਾਣੀ ਖਤਮ ਹੋ ਜਾਵੇ ਤਾਂ ਤੁਸੀਂ ਕੀ ਕਰੋਗੇ?ਆਓ ਸੁਣਦੇ ਹਾਂ ਇਸ ਲਈ ਇੱਕ ਕਹਾਣੀ| (What would you do if the earth ran out of water? Let's read a story about it.)
Punjabi
ਆਪਣਾ ਆਪਣਾ ਹੁੰਦਾ ਹੈ
ਖੂਬਸੂਰਤ ਬਗੀਚੇ ਦੀ ਕਹਾਣੀ,ਆਓ ਪੜਦੇ ਹਾਂ ਆਪਣਾ ਆਪਣਾ ਹੁੰਦਾ ਹੈ ਕਹਾਣੀ| (The story of a beautiful garden. Read the story to find out more.)

Punjabi
ਗੰਦਾ ਪਾਣੀ
ਦਵਾਈਆਂ ਦੇ ਨਾਲ -ਨਾਲ ਆਲੇ ਦੁਆਲੇ ਦੀ ਸਫ਼ਾਈ ਜਰੂਰੀ ਹੈ| ਇਸ ਲਈ ਸੁਣਦੇ ਹਾਂ ਕਹਾਣੀ ਗੰਦਾ ਪਾਣੀ (It is important to maintain clean surroundings. Read more to learn about the dangers of dirty water.)
Punjabi
ਜਨਮ ਦਿਨ ਤੇ ਸਫ਼ਾਈ ਦਾ ਤੋਹਫ਼ਾ
ਬੱਚਿਓ !ਤੁਹਾਨੂੰ ਪਤਾ ਹੈ ਕਲਾਸ ਦੇ ਬੱਚਿਆ ਨੇ ਚਾਕਲੇਟ ਖਾਣ ਤੋਂ ਬਾਅਦ ਕੀ-ਕੀ ਕੀਤਾ ਇਸ ਲਈ ਤੁਹਾਨੂੰ ਸੁਨਾਓਦੇ ਹਾਂ ਜਨਮ ਦਿਨ ਤੇ ਸਫ਼ਾਈ ਦਾ ਤੋਹਫ਼ਾ ਕਹਾਣੀ (Kids! You know what the kids in the class did after eating chocolate? Read more to find out.)
Punjabi
ਖੂਹ ਉਦਾਸ ਸੀ
ਖੂਹ ਦੇ ਉਦਾਸ ਹੋਣ ਦਾ ਕੀ ਕਾਰਨ ਸੀ ਇਸ ਲਈ ਪੜਦੇ ਹਾਂ ਉਦਾਸ ਖੂਹ ਦੀ ਕਹਾਣੀ| (Why was the well sad? Read the story to find out.)
Punjabi
'ਤੇ ਮੰਮੀ ਮੁਸਕਰਾਓਣ ਲੱਗੇ
ਸੋਨੂੰ ਦੀ ਕਿਹੜੀ ਸਿਆਣਪ ਵਾਲੀ ਗੱਲ ਸੁਣ ਕਿ ਮੰਮੀ ਮੁਸਕਰਾਓਣ ਲੱਗੇ? ਆਓ ਜਾਣੀਏ ਇਸ ਕਹਾਣੀ ਰਾਹੀਂ (What wisdom did Soni share that made mummy smile? Read the story to find out.)

Punjabi
ਰੋਗ ਅਨੇਕ,ਪਰ ਉਪਾਅ ਇੱਕ
ਪਾਣੀ ਪ੍ਰਦੂਸ਼ਣ ਦੇ ਕਾਰਣ, ਪ੍ਰਦੂਸ਼ਣ ਪਾਣੀ ਦੇ ਪ੍ਰਭਾਵ ਅਤੇ ਪਾਣੀ ਸਾਫ਼ ਕਰਨ ਦੀ ਕਹਾਣੀ ਰੋਗ ਅਨੇਕ, ਪਰ ਉਪਾਅ ਇੱਕ (There are many causes and effects of water pollution, but there is a remedy that can deal with all this. Read the story to find out more.)
Punjabi
ਟੈਂਕੀ ਤਿਜੋਰੀ, ਤੇ ਪਾਣੀ ਹੈ ਪੈਸਾ
ਦਾਦੀ ਨੇ ਕਿਹਾ, "ਅਸੀਂ ਗਰੀਬ ਹੋਣ ਵਾਲੇ ਹਾਂ|" ਇਹ ਸੁਣ ਕੇ ਸਭ ਸੋਚੀਂ ਪੈ ਗਏ,ਕਿਓ?ਜਾਣਨ ਲਈ ਪੜਦੇ ਹਾਂ ਨਲ ਹੈ ਤਾਲਾ, ਟੈਂਕੀ ਤਿਜੋਰੀ, ਪੈਸਾ ਹੈ ਪਾਣੀ| (Grandma said, "We're going to be poor." After hearing this, everyone started thinking, why? Read more to find out.)
Punjabi
ਇੱਕ ਬਟਨ ਹੀ ਤਾਂ ਦਬਾਓਣਾ ਸੀ
ਸੋਚੋ ਜੇਕਰ ਘਰ ਵਿੱਚ ਪਾਣੀ ਨਾ ਆਵੇ ਤਾਂ ਤੁਸੀ ਕੀ ਕਰੋਗੇ? ਆਓ ਕਹਾਣੀ ਪੜੀਏ ਇੱਕ ਬਟਨ ਹੀ ਤਾਂ ਦਬਾਉਣਾ ਸੀ (Think about what you would do if there was no water in the house. Read the story to find out what these characters do.)
Punjabi
ਅਨਮੋਲ ਪਾਣੀ
ਅਨਮੋਲ ਪਾਣੀ ਦੀ ਕਹਾਣੀ ਧਰਤੀ 'ਤੇ ਬਹੁਤ ਜ਼ਿਆਦਾ ਪਾਣੀ ਹੈ ਫਿਰ ਵੀ ਪਾਣੀ ਮੁੱਲ ਖਰੀਦ ਕੇ ਪੀਣਾ ਪੈ ਰਿਹਾ ਹੈ,ਫਤਿਹਪੁਰ ਸੀਕਰੀ ਵਿੱਚ ਅਨਮੋਲ ਪਾਣੀ ਦੀ ਕਹਾਣੀ ਸੁਣੋ ਸਿਮਰਨ ਦੀ ਜੁਬਾਨੀ (While the earth is full of water, we still have to buy and drink it. To understand more about this, read Simran's story of the precious water in Fatehpur Sikri.)


 


On Children’s Day 2020, Pratham and StoryWeaver (an initiative of Pratham Books) announced a collaboration to develop and grow a repository of reading resources for young children. As the first step, 50 stories from Pratham were launched on the StoryWeaver platform last year. We are delighted to share the progress that has been made since then, in creating, translating and curating stories across many languages made available for public access across two platforms – Pratham Education Foundation’s Pratham Open School (prathamopenschool.org) and StoryWeaver (storyweaver.org). For more information on the Kahaniyaan hi Kahaniyaan campaign, visit pratham.org/stories
Follow us
Useful links
  • Mohalla Learning Camp
  • PraDigi Creativity Club
  • Covid-19 Resources
  • Corona Mukt Pind
  • Covid-19 Awareness
  • Our Interns
Contact Us
  • 022-22812500
  • digital@pratham.org
  • Mumbai Y.B. Chavan Center, 4th Floor,Gen. J. Bhosale Marg.
    Nariman Point Mumbai,
    Maharashtra - 400021

  • Delhi Delhi Registered Office B- 4/58, Safdarjung Enclave 2nd Floor,
    New Delhi - 110 029
    Email: info@pratham.org.

All resources of the story page on the website are CC-BY-4.0 licensed. You can copy, modify, distribute and perform the work, even for commercial purposes, all without asking permission. Some rights reserved. For full terms of use and attribution, https://creativecommons.org/licenses/by/4.0/
Privacy Policy · Terms & Conditions