ਮਜ਼ੇਦਾਰ ਪਰੌਂਠਾ
ਆਪਣੀ ਮਨਪਸੰਦ ਚੀਜ਼ ਕਿਸੇ ਨੂੰ ਦੇਣ 'ਤੇ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾਹੈ?ਦੋ ਬੱਚਿਆਂ ਅਤੇ ਇੱਕ ਰੋਟੀ ਵਾਲੇ ਡੱਬੇ ਦੀ ਇਸ ਅਨੰਦਮਈ ਕਹਾਣੀ ਨੂੰ ਪੜ੍ਹ ਕੇ ਦੇਖੋ (What does it feel like to sacrifice something for somebody else? Read this powerful story about two children and a lunch box.)