Home
Login
Content
Hindi
English
Marathi
Gujarati
Kananda
Urdu
Bengali
Odia
Punjabi
Tamil
Telugu
View All
Contribute
Resources
Low Tech
Covid-19
Stories
ASER
Blog
Home
Read
Stories
Level 1
Punjabi
ਸ਼ੇਰ ਦੀ ਦਾਵਤ
ਸ਼ੇਰ ਨੇ ਸਾਰੇ ਜਾਨਵਰਾਂ ਨੂੰ ਸੱਦਾ ਦਿੱਤਾ ਪਰ ਉਹ ਹਾਥੀ ਨੂੰ ਬੁਲਾਉਣਾ ਭੁੱਲ ਗਏ! (The lion organized a feast and invited all the animals. But he forgot to invite the elephant! What happens next? Read more to find out.)
ਬਿੱਲੀ ਦਾ ਬੱਚਾ
ਬਿੱਲੀ ਦੇ ਬੱਚੇ ਦੇ ਪੈਰ ਤੇ ਸੱਟ ਲੱਗੀ ਸੀ।ਕੀ ਕੋਈ ਉਸਦੀ ਮਦਦ ਕਰੇਗਾ? (A kitten hurt her leg. Will anyone help the hurt kitten? Read more to find out! )
ਸ਼ੇਰੂ ਅਤੇ ਜਿੰਮੀ
ਸ਼ੇਰੂ ਆਪਣੇ ਜਨਮਦਿਨ ਤੇ ਜ਼ਿੰਮੀ ਨੂੰ ਬੁਲਾਉਣਾ ਚਾਹੁੰਦਾ ਹੈ। ਮਾਂ ਨੇ ਮਨ੍ਹਾਂ ਕਰ ਦਿੱਤਾ ਹੈ। ਕੀ ਜ਼ਿੰਮੀ ਪਾਰਟੀ ਵਿਚ ਆਵੇਗਾ ? (Zera wants to invite Jojo to his birthday party. Will Jojo come to the party? Read more to find out.)
ਮੁਨਮੁਨ ਦੀ ਛੱਤਰੀ
ਮੁਨਮੁਨ ਨੇ ਬਣਾਈ ਇੱਕ ਅਨੋਖੀ ਛੱਤਰੀ (Urmila loves to draw. But today something goes wrong…how will she respond? Read more to find out!)
ਸੱਪ
ਸੱਪ ਦੀਆਂ ਵਿਸ਼ੇਸ਼ਤਾਵਾਂ (Do you know about all the things a snake does? Read more to find out!)
ਜਲੇਬੀ
ਜਲੇਬੀ ਨੇ ਮੁੰਨੀ ਦਾ ਜੀਅ ਲਲਚਾਇਆ। ਕੀ ਮੁੰਨੀ ਨੂੰ ਜਲੇਬੀ ਮਿਲੀ? (Muniya wanted to eat some jalebis. Did her wish come true? Read more to find out.)
ਰੰਗ ਹੀ ਰੰਗ
ਕੀ ਤੁਸੀਂ ਕਦੇ ਰੰਗ ਵਿੱਚ ਰੰਗ ਮਿਲਾ ਕੇ ਨਵਾਂ ਰੰਗ ਬਣਾਇਆ ਹੈ ? ਨਹੀਂ ! ਚਲੋ ਅੱਜ ਬਣਾ ਕੇ ਦੇਖੀਏ ਕਿ ਕੀ ਬਣਦਾ ਹੈ ? (Have you ever mixed colours? Read more to find out what happens when you do!)
ਨਵੀਂ ਕਿਤਾਬ
ਇੱਕ ਬੱਚੇ ਨੂੰ ਮਿਲੀ ਮਜ਼ੇਦਾਰ ਕਹਾਣੀਆਂ ਦੀ ਕਿਤਾਬ। (A boy found an interesting story book. Do you want to know what is it about?)
ਗ਼ੁਬਾਰੇਵਾਲਾ
ਚੀਕੂ ਨੇ ਗੁਬਾਰਾ ਲਿਆ ਅਤੇ ਆਪਣੇ ਦੋਸਤਾਂ ਨੂੰ ਆਵਾਜ਼ ਲਗਾਈ।ਉਸਦੇ ਦੋਸਤ ਗੁਬਾਰਾ ਨਹੀਂ ਲੈ ਸਕੇ ਕਿਉਂਕਿ.. (Chiku buys a balloon and also asks her friends to buy some. But her friends could not buy the balloons because…read more to find out!)
ਪਿਕਨਿਕ
ਜੰਗਲ ਵਿੱਚ ਪੰਜ ਦੋਸਤ ਪਹੁੰਚੇ। ਉਹ ਉੱਥੇ ਕੀ-ਕੀ ਕਰਨਗੇ ? (Five friends went to a forest. What will they do there? Let us read more to find out!)
ਲੁੱਕਣ ਮੀਟੀ
ਇੱਕ ਬੱਚੀ ਦਰਖ਼ਤ ਤੇ ਚੜ੍ਹ ਕੇ ਲੁਕੀ ਹੋਈ ਹੈ ਉਹ ਨਾਨੀ ਦੇ ਬੁਲਾਣ ਤੇ ਹੀ ਥੱਲੇ ਆਏਗੀ | (There is a girl hiding in a tree. She will come down only when a special person calls her. Who? Read more to find out.)
ਮੋਰ ਦਾ ਨੱਚਣਾ
ਪ੍ਰੀਤੀ ਨੂੰ ਨੱਚਦੇ ਦੇਖ ਮੋਰ ਨੱਚਣਾ ਭੁੱਲ ਗਿਆ। (Hina went to the farm with her father one day. She saw a peacock dancing and started to dance as well. How did the peacock react? Read more to find out.)
ਕਿਤਾਬਾਂ ਨਾਲ ਗੱਲਾਂ
ਦੀਦੀ ਆਈ ਕਿਤਾਬਾਂ ਲਿਆਈ। ਫਿਰ ਰਾਜੂ, ਪ੍ਰੀਤੀ, ਸ਼ਾਮ ਅਤੇ ਕਮਲ ਦੀ ਦੁਨੀਆਂ ਬਦਲ ਗਈ। ((Four friends spend the days walking around and picking up old bits and pieces. Until one day a woman notices them and…read more to find out!)
ਝੂਲਾ
ਵਾਨੀ ਦਾ ਅਨੋਖਾ ਝੂਲਾ। (Anuj loves to play on swings. But there are none nearby. His sister has an idea though…read more to find out!)
ਬੰਟੀ ਅਤੇ ਮੰਮੀ
ਪਾਪਾ ਬੰਟੀ ਲਈ ਪਤੰਗ ਲੈ ਕੇ ਆਏ।ਪਰ ਪਤੰਗ ਪਾਣੀ ਨਾਲ ਭਿੱਜ ਗਈ। (Bunty's father bought a kite for him, but the kite got wet. What happens next? Read more to find out.)
ਚਾਬੀ ਦਾ ਤਾਲਾ
ਸੰਦੀਪ ਨੂੰ ਚਾਬੀ ਮਿਲੀ ਪਰ ਚਾਬੀ ਦਾ ਤਾਲਾ ਨਹੀਂ ਮਿਲ ਰਿਹਾ | (Sandeep found a key but he cannot find its lock. Read more to find out what happens.)
ਡਰ
ਰਾਤ ਨੂੰ ਅਜ਼ੀਬ ਜਿਹੀ ਆਵਾਜ਼ ਸੁਣਕੇ ਅਚਾਨਕ ਰੀਨਾ ਡਰ ਗਈ | ((It’s late at night and Reena is lying in bed. Suddenly, she starts to hear a strange noise coming from somewhere in the house…)
ਰਾਜੂ
ਰਾਜੂ ਨੇ ਟੂਟੀ ਦਾ ਪਾਣੀ ਧਰਤੀ ਤੇ ਡਿੱਗਦਾ ਦੇਖਿਆ ਤਾਂ ਉਸਨੇ ਗੜਵੀ ਟੂਟੀ ਦੇ ਮੂੰਹ ਥੱਲੇ ਰੱਖ ਦਿੱਤੀ।ਕੀ ਤੁਹਾਨੂੰ ਪਤਾ ਹੈ ਫਿਰ ਉਸਨੇ ਗੜਵੀ ਦੇ ਪਾਣੀ ਨਾਲ ਕੀ ਕੀਤਾ ਹੋਵੇਗਾ? (When Ali saw water dripping from the tap, he put a pot under the tap. What does he do with the pot next? Read more to find out.)
ਕੱਛੂ ਅਤੇ ਖ਼ਰਗੋਸ਼
ਕੱਛੂ ਅਤੇ ਖ਼ਰਗੋਸ਼ ਵਿੱਚ ਦੌੜ ਲੱਗੀ । ਰਸਤੇ ਵਿਚ ਖਰਗੋਸ਼ ਸੌਂ ਗਿਆ ਅਤੇ ਕੱਛੂ ਅੱਗੇ ਨਿਕਲ ਗਿਆ। ਇੰਨੇ ਵਿਚ ਕੱਛੂ ਨੂੰ ਸ਼ੇਰ ਮਿਲ ਗਿਆ। ਅੱਗੇ ਕੀ ਹੋਇਆ ਹੋਵੇਗਾ ? (The rabbit and the tortoise decide to race. On the way, the rabbit fell asleep and the tortoise ran ahead. But then the tortoise saw a lion. What will happen now? Read more to find out.)
ਦੌੜ
ਘਰ ਵਿੱਚ ਖੀਰ ਤਾਂ ਬਣੀ ਪ੍ਰੰਤੂ ਕਿਸੇ ਨੇ ਖਾਧੀ ਨਹੀਂ। ਕਿਉਂ ? (Kheer was made at home but nobody got to eat it. Read more to find out why!)
ਮੈਂ ਨਹੀਂ ਸਾਉਣ !
ਅੱਧੀ ਰਾਤ ਹੋ ਗਈ ਸਾਰੇ ਜਾਨਵਰ ਸੌਂ ਗਏ। ਪ੍ਰੰਤੂ ਕੋਈ ਹੈ ਜਿਸਨੂੰ ਨੀਂਦ ਨਹੀਂ ਆ ਰਹੀ। (It is midnight and all the animals are fast asleep. But there is someone who is awake...read more to find out who!)
ਮੈਂ ਕੌਣ?
ਉਸ ਜਾਨਵਰ ਦਾ ਨਾਮ ਦੱਸੋ? ਜਿਸ ਦੇ ਢਿੱਡ ਤੇ ਥੈਲੀ ਹੁੰਦੀ ਹੈ। (An animal who has a pocket on its stomach and can jump really far! Can you guess its name?)
ਰੋਲੀ-ਪੋਲੀ
ਰੋਲੀ - ਪੋਲੀ ਦੋਵਾਂ ਨੇ ਖ਼ੂਬ ਮਸਤੀ ਕੀਤੀ। (Roli-Poli have a lot of fun playing with water! Read more to learn about this fun.)
ਕੀੜੀਆਂ
ਕੀ ਤੁਹਾਨੂੰ ਪਤਾ ਹੈ ਕੀੜੀਆਂ ਆਪਣੀਆਂ ਖੁੱਡਾਂ ਕਿੱਥੇ ਬਣਾਉਂਦੀਆਂ ਹਨ ਅਤੇ ਉਹ ਕੀ ਖਾਂਦੀਆਂ ਹਨ ? (Do you know where ants build their homes and what they eat? Read more to find out.)
ਨਾਗੂ ਅਤੇ ਨੰਨੂ ਦੀ ਪਰੇਸ਼ਾਨੀ
ਗਣਿਤ ਦੇ ਸਵਾਲ ਬਣ ਗਏ ਨਾਗੂ ਅਤੇ ਨੰਨੂ ਦੀ ਪ੍ਰੇਸ਼ਾਨੀ। ਕੀ ਉਹਨਾਂ ਦੀ ਇਹ ਪ੍ਰੇਸ਼ਾਨੀ ਦੂਰ ਹੋਈ। (Naagu and Nunu don't feel like going to school. Why? How will they feel at the end of the story? Read more to find out.)
ਪਿੰਕੂ ਦਾ ਪੰਖੂ
ਪਿੰਕੂ ਅਤੇ ਪੰਖੂ ਸਾਰਾ ਦਿਨ ਇੰਨਾ ਕੰਮ ਕਰਦੇ ਹਨ ਕਿ ਦੋਵੇਂ ਥੱਕ ਜਾਂਦੇ ਹਨ। ਕੀ ਤੁਸੀਂ ਦੱਸ ਸਕਦੇ ਹੋ ਕਿ ਉਹ ਕਿਹੜਾ-ਕਿਹੜਾ ਕੰਮ ਕਰਦੇ ਹੋਣਗੇ? (Pinku and Pankhu do so much work all day that they are tired by the end of it. What do you think they do all day?)
ਹਾਥੀ ਦੇ ਬੱਚੇ ਨੇ ਪਾਣੀ ਪੀਣਾ ਸਿੱਖਿਆ।
ਬੱਚੇ ਹਾਥੀ ਨੇ ਪਾਣੀ ਪੀਣ ਦੀ ਕੋਸ਼ਿਸ਼ ਕੀਤੀ।ਉਸਨੇ ਕੀ-ਕੀ ਕੀਤਾ ਕਹਾਣੀ ਵਿੱਚ ਪੜ੍ਹੋ। (The baby elephant is trying to drink water...but whatever he tries, it does not work. Until...read more to find out!)
ਸੀ- ਸੀ ਸੀਟੀ
ਲੌਕੀ, ਬੈਂਗਣ ਅਤੇ ਮਿਰਚ ਉਦਾਸ ਭਿੰਡੀ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕੀ ਭਿੰਡੀ ਖੁਸ਼ ਹੋਵੇਗੀ? (Ladyfinger is feeling sad. What can his friends do to help? Read more to find out!)
ਮੇਮਣਾ
ਏਕਮ ਟੋਏ ਵਿੱਚ ਡਿੱਗੇ ਹੋਏ ਬੱਕਰੀ ਦੇ ਬੱਚੇ ਦੀ ਮਦਦ ਕਿਵੇਂ ਕਰੇਗੀ? (Samira loves to cycle! But suddenly she stops when she hears a goat bleating…)
ਰੇਲਗੱਡੀ
ਇਹ ਕਹਾਣੀ ਇਕ ਰੇਲ ਗੱਡੀ ਦੀ ਹੈ ਜਿਸ ਦੇ ਹਰ ਡੱਬੇ ਵਿੱਚ ਲੋਕ ਬੈਠੇ ਹਨ। (This story is about a day in the life of a train. Read more to explore!)
ਜੰਗਲ ਦੀ ਕਿਤਾਬ
ਅਜਿਹਾ ਕੀ ਹੋਇਆ ਕਿ ਗੈਂਡਾ ਸੜਕ ਤੇ ਪਹੁੰਚ ਗਿਆ? (What happened to make the hippo come out from the jungle onto the road?)
ਕਬੂਤਰ
ਰਮਾ ਬਣੀ ਕਬੂਤਰ ਅਤੇ ਲੱਗੀ ਉੱਡਣ । (Pakhi turns into a pigeon and flies onto a roof. Is this magic or…read more to find out!)
ਉੱਲੂ ਰਾਜਾ ਦੀ ਰਾਤ
ਰਾਤ ਹੋਣ ਤੇ ਉੱਲੂ ਰਾਜੇ ਦੀ ਸਭਾ ਸ਼ੁਰੂ ਹੋ ਗਈ। (Night falls and the owl king starts his gathering. Read more to find out about his night ahead!)
ਦਾਦਾ ਜੀ ਦੀ ਪਰੇਸ਼ਾਨੀ
ਦਾਦਾ ਜੀ ਦੀ ਇੱਕੋ ਪਰੇਸ਼ਾਨੀ ਜੋ ਦਿਨ ਰਾਤ ਉਹਨਾਂ ਨੂੰ ਸੁਪਨੇ ਵਿੱਚ ਸਤਾਉਂਦੀ ਹੈ | (Something troubles grandpa so much, the worries enter his dreams! Read more to understand what worries him.)